Skip to content Skip to footer

ਉੱਲੀ

260.00

Additional information

Buy Now
Category: Product ID: 19904

Description

ਕੁਝ ਕਵਿਤਾਵਾਂ ਹੁੰਦੀਆਂ ਜਿਨ੍ਹਾਂ ਨੂੰ ਪੜ੍ਹ ਲੱਗਦਾ ਹੈ ਕਿ ਇਹਨਾਂ ਦੀ ਰਚਨਾ ਮੈਂ ਕਿਉਂ ਨਾ ਕੀਤੀ !! ਪਿਆਰ ‘ਚ ਗੜੁੱਚ ਹਰ ਦਿਲ ਅੰਦਰ ਅਜਿਹੇ ਖਿਆਲਾਂ ਦਾ ਆਉਣਾ ਸੁਭਾਵਿਕ ਹੈ; ਮੇਰੇ ਦਿਲ ਵਿਚ ਵੀ ਆਏ। ਉਦੋਂ ਇਹ ਕਵਿਤਾਵਾਂ ਲਿਖਤੀ ਰੂਪ ਵਿਚ ਸਿਰਫ ਹਿੰਦੀ ਵਿੱਚ ਉਪਲਬਧ ਸਨ। ਪੰਜਾਬੀ ਅਨੁਵਾਦ ਦੇ ਮਾਧਿਅਮ ਰਾਹੀਂ ਹੁਣ ਇਹ ਕਵਿਤਾਵਾਂ ਪੰਜਾਬੀ ਪਾਠਕਾਂ ਦੇ ਸਨਮੁੱਖ ਹਨ।

ਬਹੁਤ ਸਾਰੀਆਂ ਕਵਿਤਾਵਾਂ ਵਿਚੋਂ ਪਾਠਕਾਂ ਨੂੰ ਆਪੇ ਦੀ ਝਲਕ ਮਿਲੇਗੀ। ਪੜ੍ਹਦਿਆਂ ਉਹਨਾਂ ਨੂੰ ਲੱਗੇਗਾ ਜਿਵੇਂ ਉਹ ਮਹਿਬੂਬ ਨਾਲ਼ ਗੱਲਾਂ ਕਰ ਰਹੇ ਹੋਣ। ਮਹਿਬੂਬ ਨਾਲ਼ ਗੱਲਾਂ ਕਰਨੀਆਂ ਭਲਾਂ ਕਿਸ ਨੂੰ ਚੰਗੀਆਂ ਨਹੀਂ ਲੱਗਦੀਆਂ!! ਮਹਿਬੂਬ ਨਾਲ਼ ਗੱਲਾਂ ਕਰਨ ਦੇ ਇਸ ਸਬੱਬ ਦੇ ਪੰਜਾਬੀ ਅਨੁਵਾਦ ਦਾ ਨਾਮ ਹੈ ‘ਉੱਲੀ’। ਤੁਹਾਡੀਆਂ ਆਪਸੀ ਗੱਲਾਂ ਦਾ ਮਾਧਿਅਮ ਬਣ ਖੁਸ਼ੀ ਅਨੁਭਵ ਕਰ ਰਿਹਾ ਹਾਂ। ਤੁਹਾਡੀਆਂ ਇਹ ਗੱਲਾਂ ਕਦੇ ਨਾ ਮੁੱਕਣ…

ਕਵਿਤਾਵਾਂ ਲਿਖੀ ਦੀਆਂ ਰਹਿਣ…ਪੜ੍ਹੀਆਂ ਜਾਂਦੀਆਂ ਰਹਿਣ…

ਡਾ. ਗਗਨਦੀਪ ਸਿੰਘ

Reviews

There are no reviews yet.

Be the first to review “ਉੱਲੀ”

Your email address will not be published. Required fields are marked *